ਸਿੰਗਾਪੁਰ ਭੇਜਣ ਦੇ ਨਾਂ ‘ਤੇ ਤਿੰਨ ਨੌਜਵਾਨਾਂ ਨਾਲ 10.27 ਲੱਖ ਰੁਪਏ ਦੀ ਠੱਗੀ

ਗੁਰਦਾਸਪੁਰ, 25 ਜਨਵਰੀ (ਦਿਨੇਸ਼ ਕੁਮਾਰ)। ਸਿੰਗਾਪੁਰ ਭੇਜਣ ਦੇ ਨਾਂ ’ਤੇ ਤਿੰਨ ਨੌਜਵਾਨਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਪੁਲੀਸ ਨੇ ਕੇਸ ਦਰਜ ਕੀਤਾ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਐਸਪੀ ਇਨਵੈਸਟੀਗੇਸ਼ਨ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਗੁਰਦੀਪ ਸਿੰਘ ਪੁੱਤਰ ਗੁਲਸ਼ਨ … Continue reading ਸਿੰਗਾਪੁਰ ਭੇਜਣ ਦੇ ਨਾਂ ‘ਤੇ ਤਿੰਨ ਨੌਜਵਾਨਾਂ ਨਾਲ 10.27 ਲੱਖ ਰੁਪਏ ਦੀ ਠੱਗੀ